ਮਾਲਵਾ ਮਿਸ਼ਨ ਮੌੜ ਵੱਲੋਂ ਅਠਾਰਵੇਂ (18ਵੇਂ) ਦੁੱਖਭੰਜਨ ਦਿਵਸ ਤੇ ਕਰਵਾਇਆ ਅੱਖਾਂ ਦਾ ਫਰੀ ਚੈਕਅੱਪ ਤੇ ਦਿੱਤੀਆਂ ਫਰੀ ਦਵਾਈਆਂ।
ਅੱਜ ਮਿਤੀ 29.09.2019 ਨੂੰ ਮਾਲਵਾ ਮਿਸ਼ਨ ਮੌੜ ਦੇ ਅਠਾਰਵੇਂ (18ਵੇਂ) ਦੁੱਖਭੰਜਨ ਦਿਵਸ ਤੇ ਦੋ ਸੌ ਅਠਾਰਾਂ (218)
ਮਰੀਜ਼ ਵੇਖ ਕੇ ਡਾਕਟਰ ਯਾਦਵਿੰਦਰ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਅੱਖਾਂ ਦਾ ਫਰੀ ਚੈਕ -ਅੱਪ ਤੇ ਫਰੀ ਦਵਾਈਆਂ ਦੇ ਕੇ ਸਮਾਪਤੀ ਕੀਤੀ ਗਈ। ਦੋਸਤੋਂ ਇਸ ਵਾਰ ਆਏ ਹੋਏ ਮਰੀਜਾਂ ਲਈ ਪੀਣ ਲਈ ਪਾਣੀ ਚਾਹ ਤੇ ਨਾਲ ਖਾਣ ਲਈ ਬਿਸਕੁੱਟ ਵਗੈਰਾ ਦਾ ਪ੍ਰਬੰਧ ਦੇਖ ਕੇ ਬਹੁਤ ਹੀ ਮਾਣ ਮਹਿਸੂਸ ਕੀਤਾ ਕਿ ਅਸੀਂ ਉਸ ਸੰਸਥਾ ਨਾਲ ਜੁੜ ਕੇ ਮਾਨਵਤਾ ਦੀ ਸੇਵਾ ਦੇ ਚੱਲ ਰਹੇ ਕੁੰਭ ਦਾ ਹਿੱਸਾ ਹਾਂ ਜੋ ਲੋੜਵੰਦਾ ਦੀ ਹਰ ਸੁੱਖ ਸਹੂਲਤਦਾ ਪੂਰਾ ਖਿਆਲ ਰੱਖਦੀ ਹੈ। ਸੋ ਆਓ ਦੋਸਤੋ ਆਪਾਂ ਸਾਰੇ ਰਲਕੇ ਮਾਲਵਾ ਮਿਸਨ ਟੀਮ ਦਾ ਹਿੱਸਾ ਬਣੀਏ।
ਬੇਨਤੀ ਕਰਤਾ:- ਰਣਜੀਤ ਸਿੰਘ ਮਾਈਸਰਖਾਨਾ ਵਲੰਟੀਅਰ ਮਾਲਵਾ ਮਿਸਨ ਮੌੜ ਧੰਨਵਾਦ ਜੀ।
ਨੋਟ: ਅਗਲਾ ਦੁੱਖ ਭੰਜਨਦਿਵਸ 27 ਅਕਤੂਬਰ 2019 ਦਿਨ ਐਤਵਾਰ ਨੂੰ ਮਨਾਇਆ ਜਾਵੇਗਾ।
- NEWS TODAY PUNJAB

No comments
If you have any doubts, please let me know