ਇਨਸਾਫ਼ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਦਾ ਇੱਕ ਵਫ਼ਦ ਚੇਅਰਮੈਨ ਗੁਰਭੇਜ ਸੰਧੂ ਦੀ ਅਗਵਾਈ ਵਿੱਚ SSP ਤਰਨਤਾਰਨ ਨੂੰ ਮਿਲਿਆ।
ਇਨਸਾਫ਼ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਦਾ ਇੱਕ ਵਫ਼ਦ ਕੱਲ ਮਿਤੀ 18-10-2019 ਨੂੰ ਚੇਅਰਮੈਨ ਗੁਰਭੇਜ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ, ਟੀਮ ਨੂੰ ਨਾਲ ਲੈਕੇ ਮਾਨਯੋਗ SSP ਤਰਨਤਾਰਨ ਨੂੰ ਮਿਲਿਆਂ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਇੱਕ ਚਿੱਟਫੰਡ ਕੰਪਨੀ ਸਰਬ ਐਗਰੋ ਇੰਡੀਆ ਲਿਮਟਿਡ ਦੀ ਮੈਨੇਜਮੈਟ ਵੱਲੋਂ ਭਿੱਖੀਵਿੰਡ ਵਿੱਚ ਦਫਤਰ ਖੋਲ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰੀ ਗਈ ਹੈ!
ਮਾਨਯੋਗ SSP ਸਾਹਿਬ ਨੇ ਵੀ ਇਨਸਾਫ ਦੀ ਲਹਿਰ ਇੰਡੀਆ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਸਾਡੇ ਵੱਲੋਂ ਜਲਦੀ
ਹੀ ਚਿੱਟਫੰਡ ਕੰਪਨੀ ਦੀ ਮੈਨੇਜਮੈਟ ਉੱਪਰ ਪਰਚਾ ਦਰਜ਼ ਕਰਕੇ ਉਕਤ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਦਾ ਡੁੱਬਿਆ ਪੈਸਾ ਵਾਪਿਸ ਕਰਵਾਉਣ
ਦੇ ਉਪਰਾਲੇ ਕੀਤੇ ਜਾਣਗੇ। - NEWS TODAY PUNJAB
ਹੀ ਚਿੱਟਫੰਡ ਕੰਪਨੀ ਦੀ ਮੈਨੇਜਮੈਟ ਉੱਪਰ ਪਰਚਾ ਦਰਜ਼ ਕਰਕੇ ਉਕਤ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਦਾ ਡੁੱਬਿਆ ਪੈਸਾ ਵਾਪਿਸ ਕਰਵਾਉਣ
ਦੇ ਉਪਰਾਲੇ ਕੀਤੇ ਜਾਣਗੇ। - NEWS TODAY PUNJAB
No comments
If you have any doubts, please let me know