Breaking News

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 26 ਨਵੰਬਰ ਨੂੰ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਤੇ 27 ਨੂੰ ਹੋਣਗੇ ਗੁਰਮਤਿ ਸਮਾਗਮ

 

ਬਰਨਾਲਾ : 26 ਨਵੰਬਰ (ਗੁਰਮੀਤ ਸਿੰਘ ਬਰਨਾਲਾ/ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ) ਜਗਤ ਗੁਰੂ ਧੰਨ   ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵੇ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਅਤੇ ਇਸ ਵਾਰ ਵੀ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲ਼ਾ ਵੱਲੋ ਸਮੂਹ ਸੰਗਤ ਦੇ ਸਹਿਯੋਗ ਨਾਲ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 26 ਨਵੰਬਰ ਨੂੰ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਤੇ 27 ਨੂੰ ਹੋਣਗੇ ਗੁਰਮਤਿ ਸਮਾਗਮ

ਇਸ ਸਮੇਂ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਦੱਸਿਆ ਕਿ , 26 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਇਆ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 26 ਨਵੰਬਰ ਨੂੰ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਤੇ 27 ਨੂੰ ਹੋਣਗੇ ਗੁਰਮਤਿ ਸਮਾਗਮ

ਇਹ ਨਗਰ ਕੀਰਤਨ ਗੁ: ਬਾਬਾ ਗਾਂਧਾ ਸਿੰਘ ਜੀ ਤੋ ਆਰੰਭ ਹੋ ਕੇ ਗੁ: ਲੋਕ ਸਭਾ ਫੁਆਰਾ ਚੌਂਕ, ਕਾਲਾ ਮਹਿਰ ਸਟੇਡੀਅਮ, ਸੰਘੇੜਾ ਚੌਂਕ, ਸੰਧੂ ਪੱਤੀ, ਜੌੜੇ ਦਰਵਾਜੇ, ਡੇਰਾ ਬਾਬਾ ਗੁਲਾਬ ਦਾਸ ਜੀ, ਕੀਤੂ ਦੀ ਕੋਠੀ ਕੋਲ਼, ਬਾਜਵਾ ਪੱਤੀ, ਗੁ: ਰਵਿਦਾਸੀਆ ਸਿੰਘ ਸਭਾ, ਗੁਰਦੁਆਰਾ ਸਿੰਘ ਸਭਾ, ਸਦਰ ਬਜ਼ਾਰ, ਰੇਲਵੇ ਸਟੇਸ਼ਨ, ਪੱਕਾ ਕਾਲਜ ਰੋੜ੍ਹ, ਪੁਰਾਣਾ ਬਸ ਸਟੈਂਡ, ਪੁਲ ਤੋਂ ਪਹਿਲਾ ਡਾ. ਸੀਤਲ ਵਾਲੀ ਗਲੀ, ਕੱਚਾ ਕਾਲਜ ਰੋਡ , ਗੁ: ਨਾਮਦੇਵ ਜੀ, ਗੁ: ਨਾਨਕ ਪੁਰਾ ਗੱਡਾ ਖਾਨਾ ਚੌਂਕ, ਵਾਲਮੀਕ ਚੌਂਕ, ਜੋਸ਼ੀਲਾ ਮਾਰਕੀਟ, ਪੱਤੀ ਰੋਡ, ਸ਼ਹਿਬਜਾਦਾ ਅਜੀਤ ਸਿੰਘ ਨਗਰ ਗਲੀ ਨੰਬਰ 5 ਤੋਂ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਵਿਖ਼ੇ ਸਮਾਪਤ ਹੋਵੇਗਾ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 26 ਨਵੰਬਰ ਨੂੰ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਤੇ 27 ਨੂੰ ਹੋਣਗੇ ਗੁਰਮਤਿ ਸਮਾਗਮ

ਨਗਰ ਕੀਰਤਨ ਵਿਚ ਭਾਈ ਹਜ਼ੂਰੀ  ਰਾਗੀ ਗੁਰਪ੍ਰੀਤ ਸਿੰਘ ਨੇ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਾਲੀਆ ਸੰਗਤਾ ਨੇ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ ਬਾਬਾ ਗਾਧਾ ਸਿੰਘ ਸਕੂਲ ਦੇ ਬੱਚਿਆ ਨੇ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ ਨਗਰ ਕੀਰਤਨ ਵਿੱਚ ਫੋਜੀ ਬੈਡ ਗੱਤਕਾ ਅਖਾੜਾ ਨੋਜਵਾਨ ਛੀਨੀਵਾਲ ਕਲੀ ਅਤੇ ਜਲ ਸਫਾਈ ਦੀ ਸੇਵਾ ਕੀਤੀ। ਮਿਤੀ 27 ਨਵੰਬਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸੇਸ ਸਮਾਗਮ ਹੋਵੇਗਾ। ਪੰਥ ਦੇ ਵਿਦਵਾਨ, ਰਾਗੀ, ਢਾਡੀ ਜਥੇ ਸੰਗਤਾਂ ਨੂੰ ਗੁਰਬਾਣੀ ਗੁਰਇਤਿਹਾਸ ਸੁਣਾ ਕੇ ਨਿਹਾਲ ਕਰਨਗੇ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 26 ਨਵੰਬਰ ਨੂੰ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਤੇ 27 ਨੂੰ ਹੋਣਗੇ ਗੁਰਮਤਿ ਸਮਾਗਮ

ਇਸ ਮੋਕੇ ਜਥੇਦਾਰ ਜਰਨੈਲ ਸਿੰਘ ਭੋਤਨਾ, ਅਜੈਬ ਕੋਰ ਭੋਤਨਾ, ਮੈਨੇਜਰ ਬਹਾਦਰ ਸਿੰਘ, ਮੈਨੇਜਰ ਹਰਜੀਤ ਸਿੰਘ ਭੱਠਲ, ਹਰਦੇਵ ਸਿੰਘ ਨੀਲਾ, ਕਰਮ ਸਿੰਘ ਭੰਡਾਰੀ, ਰੁਪਿੰਦਰ ਸਿੰਘ ਸੰਧੂ, ਨਿਰਮਲ ਸਿੰਘ ਰਾਜੀਆ, ਮੈਨੇਜਰ ਜਗਜੀਤ ਸਿੰਘ ਬਾਜਵਾ, ਇਕਬਾਲ ਸਿੰਘ, ਮਨੈਜਰ ਬੇਅੰਤ ਸਿੰਘ ਧਾਲੀਵਾਲ, ਪਰਮਜੀਤ ਸਿੰਘ ਇੰਨਚਾਰਜ, ਗੁਰਜਿੰਦਰ ਸਿੰਘ ਸਿੱਧੂ, ਜਰਨੈਲ ਸਿੰਘ ਰਾਗੀ, ਇਕਬਾਲ ਸਿੰਘ ਭੋਤਨਾ, ਪ੍ਰਿੰਸੀਪਲ ਮਾਲਵਿੰਦਰ ਸਿੰਘ, ਦਰਸ਼ਨ ਸਿੰਘ ਕੰਨਗੋ, ਸਾਬਕਾ ਪ੍ਰਧਾਨ ਸੰਜੀਵ ਸੋਰੀ, ਚੈਅਰਮੈਨ ਰਾਮ ਤੀਰਥ ਮੰਨਾ, ਪਰਮਜੀਤ ਮਾਨ ਐਮ ਸੀ, ਬਿੰਦਰ ਸੰਧੂ, ਅਮਨਦੀਪ ਸਿੰਘ ਟੱਲੇਵਾਲਵਾਲੀਆ, ਇਨਸਪੈਕਟਰ ਗੁਰਦੇਵ ਸਿੰਘ, ਮੈਨੇਜਰ ਅਮਨਦੀਪ ਸਿੰਘ, ਬਾਬਾ ਸੁਖਦਰਸਨ ਸਿੰਘ, ਦਰਸ਼ਨ ਸਿੰਘ ਵਿਦਿਆਲੀਆ, ਗੁਰਜੰਟ ਸਿੰਘ ਸੋਨਾ, ਅਕਾਊਂਟੈਂਟ ਤੇਜਿਦਰ ਸਿੰਘ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਹੈਪੀ, ਸਰਬਜੀਤ ਸਿੰਘ ਖਜਾਨਚੀ, ਕੁਲਦੀਪ ਸਿੰਘ, ਹੈਡ ਗ੍ਰੰਥੀ ਮਨਪ੍ਰੀਤ ਸਿੰਘ, ਹੈਡ ਗ੍ਰੰਥੀ ਹਰਪ੍ਰੀਤ ਸਿੰਘ, ਹੈਡ ਗ੍ਰੰਥੀ ਰਣਵੀਰ ਸਿੰਘ, ਰਣਜੀਤ ਸਿੰਘ ਆਦਿ ਹਾਜਰ ਸਨ।

No comments

If you have any doubts, please let me know