HDFC ਬੈਂਕ ਵੱਲੋਂ ਬਰਨਾਲਾ ਸ਼ਹਿਰ ਦੀ ਅਨਾਜਮੰਡੀ ਵਿੱਚ ਲਗਾਇਆ ਗਿਆ ਲੋਨ ਮਹਾਂਉਤਸਵ ਮੇਲਾ।
ਬਰਨਾਲਾ ਸ਼ਹਿਰ ਨਿਵਾਸੀਆਂ ਲਈ ਅੱਜ ਦੇ ਦਿਨ HDFC ਬੈਂਕ ਵੱਲੋਂ ਬਹੁਤ ਹੀ ਸੁਨਹਿਰੇ ਆਫ਼ਰ ਭਰਿਆ ਰਿਹਾ।
ਕਿਉਂਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅਕਤੂਬਰ ਨੂੰ ਤਿਉਹਾਰਾਂ ਦਾ ਮਹੀਨਾ ਮੰਨਿਆ ਗਿਆ ਹੈ ਤੇ ਅਕਤੂਬਰ ਮਹੀਨੇ
ਦੇ ਸ਼ੁਰੂ ਹੁੰਦੇ ਹੀ ਜਿੱਥੇ ਸਾਰੀਆਂ ਬੈਂਕਾਂ ਤੇ ਕੰਪਨੀਆਂ ਵੱਲੋਂ ਨਵੇਂ-ਨਵੇਂ ਆਫ਼ਰ ਦਿੱਤੇ ਜਾਂਦੇ ਹਨ। ਉੱਥੇ ਅੱਜ ਸ਼ਹਿਰ ਬਰਨਾਲਾ
ਦੀ ਅਨਾਜਮੰਡੀ ਬਰਨਾਲਾ ਵਿਖੇ HDFC ਬੈਂਕ ਦੀ ਬ੍ਰਾਂਚ ਬਰਨਾਲਾ ਵੱਲੋਂ ਭਾਰੀ ਲੋਨ ਮੇਲਾ ਲਗਾਇਆ ਗਿਆ ਹੈ।
ਇਸ ਲੋਨ ਮੇਲੇ ਵਿੱਚ HDFC ਬੈਂਕ ਵੱਲੋਂ ਵੱਖੋਂ-ਵੱਖਰੇ ਕੰਪਨੀਆਂ ਦੇ ਪ੍ਰੋਡਕਟਾਂ ਤੇ ਜਿਵੇਂ ਸਕੂਟਰੀਆਂ, ਮੋਟਰਸਾਈਕਲਾਂ, ਕਾਰਾਂ ਅਤੇ ਵੱਡਿਆ ਟਰਾਲਿਆਂ ਦੇ ਲੋਨ ਬਾਰੇ ਸਾਰੀ ਜਾਣਕਾਰੀ ਲੋਨ ਮੇਲੇ ਤੇ ਪਹੁੰਚੇ ਲੋਕਾਂ ਦਿੱਤੀ ਗਈ।

ਇਸ ਲੋਨ ਮੇਲੇ ਵਿੱਚ ਬਰਨਾਲਾ ਸ਼ਹਿਰ ਦੇ ਲੋਕਾਂ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੀ HDFC ਬੈਂਕ ਵੱਲੋਂ ਦਿੱਤੀਆਂ ਜਾ ਰਹੀਆਂ ਆਫ਼ਰਾਂ ਬਾਰੇ ਜਾਣਕਾਰੀ ਲਈ। HDFC ਬੈਂਕ ਦੀਆ ਇਹਨਾਂ ਆਫਰਾਂ ਦੀ ਜਾਣਕਾਰੀ ਲੈਂਦੇ ਹੋਏ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਲੋਨ ਮਹਾਂਉਤਸਵ ਮੇਲੇ ਤੇ ਪਹੁੰਚਣ ਤੇ HDFC ਬੈਂਕ ਦੀ ਪੂਰੀ ਟੀਮ ਵੱਲੋਂ ਸਾਰੇ ਲੋਕਾਂ ਦਾ ਨਿੱਘਾ ਸਵਾਗਤ ਵੀ ਕੀਤਾ ਗਿਆ ਤੇ HDFC ਬੈਂਕ ਵੱਲੋਂ ਲੋਕਾਂ ਨੂੰ ਆਪਣੀਆਂ ਬਿਹਤਰ ਸੇਵਾਵਾਂ ਦੇਣ ਲਈ ਵਿਸਵਾਸ਼ ਵੀ ਦਿਵਾਇਆ। - NEWS TODAY PUNJAB
No comments
If you have any doubts, please let me know